ਐੱਚਕੇਐੱਲ

ਐੱਚਕੇਐੱਲ

ਨਮਰਤਾ, ਦਿਆਲਤਾ ਅਤੇ ਪਿਆਰ

ਨਮਰਤਾ, ਦਿਆਲਤਾ ਅਤੇ ਪਿਆਰ

ਟੈਲਫੋਰਡ, ਯੂਨਾਈਟਿਡ ਕਿੰਗਡਮ

ਟੈਲਫੋਰਡ,

ਯੂਨਾਈਟਿਡ ਕਿੰਗਡਮ

11 ਅਪ੍ਰੈਲ 2026

11 ਅਪ੍ਰੈਲ 2026

ਅਸੀਂ ਤੁਹਾਨੂੰ ਨਿੱਘਾ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਨਾਲ

ਟੇਲਫੋਰਡ, ਯੂਨਾਈਟਿਡ ਕਿੰਗਡਮ (UK) ਵਿਖੇ ਸ਼ਾਮਲ ਹੋਵੋ

6ਵੀਂ ਅੰਤਰਰਾਸ਼ਟਰੀ ਕਾਨਫਰੰਸ ਲਈ

ਨਿਮਰਤਾ, ਦਿਆਲਤਾ ਅਤੇ ਪਿਆਰ (HKL)

ਗਲੋਬਲ ਮੂਵਮੈਂਟ 'ਤੇ

11 ਅਪ੍ਰੈਲ 2026.

ਅਸੀਂ ਤੁਹਾਨੂੰ Humility, Kindness & Love (HKL) Global Movement ਦੀ 6ਵੀਂ ਅੰਤਰਰਾਸ਼ਟਰੀ ਕਾਨਫਰੰਸ ਲਈ 11 ਅਪ੍ਰੈਲ 2026 ਨੂੰ ਟੇਲਫੋਰਡ, ਯੂਨਾਈਟਿਡ ਕਿੰਗਡਮ (UK) ਵਿਖੇ ਸਾਡੇ ਨਾਲ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੰਦੇ ਹਾਂ।

Telford International Centre- United Kingdom

HKL ਕਾਨਫਰੰਸ ਵਿੱਚ ਕੀ ਉਮੀਦ ਰੱਖਣੀ ਹੈ

HKL ਕਾਨਫਰੰਸ ਵਿੱਚ ਕੀ ਉਮੀਦ ਰੱਖਣੀ ਹੈ

ਐੱਚਕੇਐੱਲ (HKL) ਵਿਸ਼ਵਵਿਆਪੀ ਮੁਹਿੰਮ ਹਰ ਵਿਅਕਤੀ ਨੂੰ ਆਪਣੇ ਆਪ 'ਤੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ, ਤਾਂ ਜੋ ਉਹ ਹੋਰ ਬਿਹਤਰ ਇਨਸਾਨ ਬਣ ਸਕਣ, ਜਿਸ ਦੇ ਨਤੀਜੇ ਵਜੋਂ ਸਾਡੇ ਘਰਾਂ, ਭਾਈਚਾਰਿਆਂ ਅਤੇ ਇਸ ਤੋਂ ਵਧ ਕੇ ਹੋਰ ਪਿਆਰ ਭਰਿਆ ਮਾਹੌਲ ਸਿਰਜਿਆ ਜਾ ਸਕੇ।

ਗਾਈਡਡ ਮੈਡੀਟੇਸ਼ਨ

ਗਾਈਡਡ ਮੈਡੀਟੇਸ਼ਨ

ਗਾਈਡਡ ਮੈਡੀਟੇਸ਼ਨ

ਆਪਣੇ ਅੰਦਰ ਝਾਤ ਮਾਰਨ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ ਸ਼ਕਤੀਸ਼ਾਲੀ ਸੈਸ਼ਨਾਂ ਦਾ ਅਨੁਭਵ ਕਰੋ।

ਚਿੰਤਨਸ਼ੀਲ ਸੰਵਾਦ

ਚਿੰਤਨਸ਼ੀਲ ਸੰਵਾਦ

ਚਿੰਤਨਸ਼ੀਲ ਸੰਵਾਦ

ਅਸਲੀਅਤ ਨਾਲ ਜੀਉਣ ਦੇ ਤਰੀਕੇ ਬਾਰੇ ਵਿਹਾਰਕ ਗਿਆਨ ਤੋਂ ਸਿੱਖੋ।

ਖਾਸ ਮਹਿਮਾਨ

ਖਾਸ ਮਹਿਮਾਨ

ਇਸ ਕਾਨਫਰੰਸ ਵਿੱਚ ਕਈ ਪ੍ਰੇਰਣਾਦਾਇਕ ਨਾਮੀ ਹਸਤੀਆਂ ਦਾ ਸਵਾਗਤ ਕੀਤਾ ਜਾਵੇਗਾ, ਜਿਸ ਵਿੱਚ ਵਿਸ਼ੇਸ਼ ਮਹਿਮਾਨ ਫਰੈਂਕ ਬਰੂਨੋ ਅਤੇ ਜੋਏ ਈਗਨ ਸ਼ਾਮਲ ਹਨ। ਬੁਲਾਰਿਆਂ ਵਿੱਚ ਐਡਨ ਪ੍ਰੋਜੈਕਟ ਤੋਂ ਟ੍ਰੇਸੀ ਰੌਬਿਨਸ ਅਤੇ ਮਾਈਕਲ ਟੈਟੇਹ ਸ਼ਾਮਲ ਹੋਣਗੇ, ਅਤੇ ਐਡਨ ਪ੍ਰੋਜੈਕਟ ਅਤੇ ਦ ਬਿਗ ਲੰਚ ਵਰਗੀਆਂ ਚੈਰਿਟੀ ਸੰਸਥਾਵਾਂ ਵੀ ਇਸ ਵਿੱਚ ਹਿੱਸਾ ਲੈਣਗੀਆਂ।

ਇੱਕ ਗਲੋਬਲ ਭਾਈਚਾਰਾ

ਇੱਕ ਗਲੋਬਲ ਭਾਈਚਾਰਾ

ਇੱਕ ਅਜਿਹੀ ਮੁਹਿੰਮ ਵਿੱਚ ਸ਼ਾਮਲ ਹੋਵੋ ਜੋ ਪਹਿਲਾਂ ਹੀ 70 ਦੇਸ਼ਾਂ ਅਤੇ ਖੇਤਰਾਂ ਤੱਕ ਪਹੁੰਚ ਚੁੱਕੀ ਹੈ, ਜਿਸ ਵਿੱਚ ਭਾਰਤ, ਇਟਲੀ, ਕੈਨੇਡਾ ਅਤੇ ਆਸਟ੍ਰੇਲੀਆ ਦੀਆਂ ਕਾਨਫਰੰਸਾਂ ਵਿੱਚ 21,000 ਤੋਂ ਵੱਧ ਲੋਕਾਂ ਨੇ ਖੁਦ ਹਾਜ਼ਰੀ ਦਰਜ ਕਰਵਾਈ ਹੈ।

HKL ਉਹ ਦਵਾਈ ਹੈ ਜਿਸਦੀ ਸਾਨੂੰ ਉਸ ਗੰਭੀਰ ਬਿਮਾਰੀ (dis-ease) ਲਈ ਲੋੜ ਹੈ ਜਿਸਦਾ ਅਸੀਂ ਸਾਹਮਣਾ ਕਰ ਰਹੇ ਹਾਂ

ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਿਸ ਚੀਜ਼ ਦੀ ਅਸੀਂ ਬਾਹਰ ਖੋਜ ਕਰ ਰਹੇ ਹਾਂ, ਉਹ ਪਹਿਲਾਂ ਹੀ ਸਾਡੇ ਅੰਦਰ ਮੌਜੂਦ ਹੈ।

ਨਿਮਰਤਾ

ਨਿਮਰਤਾ ਹੰਕਾਰ ਦੇ ਉਲਟ ਹੈ। ਹੰਕਾਰ ਇਹ ਗਲਤ ਵਿਚਾਰ ਹੈ ਕਿ ਅਸੀਂ ਦੂਜਿਆਂ ਤੋਂ ਵੱਖਰੇ ਹਾਂ, ਜਾਂ ਬਿਹਤਰ ਹਾਂ। ਇਹ ਸਾਡੇ ਦਿਮਾਗ ਵਿੱਚ "ਮੈਂ, ਮੈਨੂੰ ਅਤੇ ਮੇਰਾ" ਦੀ ਅਵਾਜ਼ ਹੈ ਜੋ ਲਗਾਤਾਰ ਪਦਾਰਥਾਂ ਨੂੰ ਹਾਸਲ ਕਰਨ ਅਤੇ ਧਿਆਨ, ਪ੍ਰਸ਼ੰਸਾ ਅਤੇ ਨਿਯੰਤਰਣ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਨਿਮਰਤਾ ਉਸ ਚੇਤਨਾ ਵਿੱਚੋਂ ਪੈਦਾ ਹੁੰਦੀ ਹੈ ਜੋ ਸ਼ੁਕਰਗੁਜ਼ਾਰ ਹੁੰਦੀ ਹੈ।

ਹੋਰ ਪੜ੍ਹੋ

ਦਇਆ

ਦਿਆਲਤਾ ਖ਼ੁਦਗਰਜ਼ੀ ਦੇ ਉਲਟ ਹੈ। ਦਿਆਲਤਾ ਨਿਮਰਤਾ ਵਿੱਚ ਜੜ੍ਹੀ ਹੋਈ ਹੈ ਅਤੇ ਸੱਚ ਦੀ ਇਸ ਡੂੰਘੀ ਸਮਝ ਤੋਂ ਪੈਦਾ ਹੁੰਦੀ ਹੈ ਕਿ ਸਾਰਾ ਜੀਵਨ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਜੋ ਸਾਨੂੰ ਹਰ ਜੀਵ ਨਾਲ ਦੇਖਭਾਲ ਅਤੇ ਹਮਦਰਦੀ ਨਾਲ ਪੇਸ਼ ਆਉਣ ਦੀ ਪ੍ਰੇਰਣਾ ਦਿੰਦੀ ਹੈ।

ਹੋਰ ਪੜ੍ਹੋ

ਪਿਆਰ

ਪਿਆਰ ਇੱਕ ਵਿਸ਼ਵਵਿਆਪੀ ਸ਼ਕਤੀ ਹੈ, ਜੋ ਸਾਰੇ ਜੀਵਨ ਦੇ ਕੇਂਦਰ ਵਿੱਚ ਨਿਮਰਤਾ ਤੋਂ ਪੈਦਾ ਹੁੰਦੀ ਹੈ। ਪਿਆਰ ਕਰਨ ਦਾ ਮਤਲਬ ਬਿਨਾਂ ਕਿਸੇ ਸ਼ਰਤ ਦੇ ਸਮਰਪਣ ਕਰਨਾ ਹੈ। ਜਿਵੇਂ ਹੀ ਹਿਰਦਾ ਪਿਆਰ ਲਈ ਜਾਗਦਾ ਹੈ, ਵਿਛੋੜਾ ਖ਼ਤਮ ਹੋ ਜਾਂਦਾ ਹੈ- ਡਰ ਅਤੇ ਨਫ਼ਰਤ ਦੂਰ ਹੋ ਜਾਂਦੇ ਹਨ ਅਤੇ ਅਸੀਂ ਆਪਣੀ ਇਕਜੁੱਟਤਾ ਨੂੰ ਪਛਾਣਦੇ ਹਾਂ।

ਹੋਰ ਪੜ੍ਹੋ

Telford United Kingdom- 11th April 2026