ਸਾਰੇ ਬੁਲਾਰੇ

ਮਹਾਮਹਿਮ ਯੋਂਗਜ਼ਿਨ ਜੀ
ਭਾਰਤ
7ਵੇਂ ਲਿੰਗ ਰਿਨਪੋਛੇ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼, ਭਾਰਤ

ਰੱਬੀ ਈ.ਆਈ. ਮਾਲੇਕਰ ਜੀ
ਭਾਰਤ
ਜੂਡਾਹ ਹਯਾਮ ਸਿਨਾਗੋਗ, ਨਵੀਂ ਦਿੱਲੀ

ਬ੍ਰਹਮਾ ਕੁਮਾਰੀ ਹੁਸੈਨ ਦੀਦੀ ਜੀ
ਭਾਰਤ
ਓਮ ਸ਼ਾਂਤੀ ਰਿਟ੍ਰੀਟ ਸੈਂਟਰ ਗੁਰੂਗ੍ਰਾਮ, ਹਰਿਆਣਾ, ਭਾਰਤ

ਡਾ. ਏ.ਕੇ. ਮਰਚੈਂਟ ਜੀ
ਭਾਰਤ
ਸਕੱਤਰ, ਬਹਾਈਆਂ ਦੀ ਅਧਿਆਤਮਿਕ ਸਭਾ, ਨਵੀਂ ਦਿੱਲੀ

ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ
ਭਾਰਤ
ਸ਼ਾਹੀ ਇਮਾਮ, ਪੰਜਾਬ

ਮਰਜ਼ਬਾਨ ਜ਼ਈਵਾਲਾ ਜੀ
ਭਾਰਤ
ਜ਼ੋਰਾਸਟ੍ਰੀਅਨ - ਪਾਰਸੀ ਭਾਈਚਾਰਾ, ਨਵੀਂ ਦਿੱਲੀ

ਡਾ. ਉਦੈ ਪ੍ਰਤਾਪ ਸਿੰਘ ਜੀ
ਭਾਰਤ
ਅਸਥਾਨ - ਭਗਤ ਰਾਮਾਨੰਦ ਜੀ, ਬਨਾਰਸ, ਯੂ.ਪੀ.

ਸ਼੍ਰੀ ਮਨੋਜ ਕੁਮਾਰ ਮਕਵਾਨਾ ਜੀ
ਭਾਰਤ
ਅਸਥਾਨ - ਭਗਤ ਪੀਪਾ ਜੀ, ਜੋਧਪੁਰ, ਰਾਜਸਥਾਨ

ਡਾ. ਇਮਾਮ ਉਮੇਰ ਅਹਿਮਦ ਇਲਿਆਸੀ ਜੀ
ਭਾਰਤ
ਚੀਫ਼ ਆਫ਼ ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ ਨਵੀਂ ਦਿੱਲੀ, ਭਾਰਤ

ਜਨਾਬ ਅਨਵਰ ਹਬੀਬ ਅਲਵੀ ਜੀ
ਭਾਰਤ
ਅਸਥਾਨ - ਭਗਤ ਭੀਖਨ ਜੀ, ਕਾਕੋਰੀ, ਲਖਨਊ, ਉੱਤਰ ਪ੍ਰਦੇਸ਼

ਸ਼੍ਰੀ ਏਕਨਾਥ ਤੁਲਸੀਦਾਸ ਨਾਮਦਾਸ ਜੀ
ਭਾਰਤ
ਅਸਥਾਨ - ਭਗਤ ਨਾਮਦੇਵ ਜੀ, ਪੰਢਰਪੁਰ, ਮਹਾਰਾਸ਼ਟਰ

ਡਾ. ਭਗੀਰਥੀ ਦਾਸ ਜੀ
ਭਾਰਤ
ਅਸਥਾਨ - ਭਗਤ ਕਬੀਰ ਜੀ, ਬਨਾਰਸ, ਗੁਜਰਾਤ

ਡਾ. ਨੋਰਬਰਟ ਹਰਮਨ
ਭਾਰਤ
ਆਰਚਡਾਇਓਸਿਸ ਨਵੀਂ ਦਿੱਲੀ ਦੇ ਇਸਾਈ ਏਕਤਾ ਅਤੇ ਅੰਤਰ-ਧਰਮ ਸਬੰਧਾਂ ਦੇ ਨਿਰਦੇਸ਼ਕ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ
ਭਾਰਤ
ਹੈੱਡ ਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ, ਅਤੇ ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਭਾਰਤ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ
ਭਾਰਤ
ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ, ਪੰਜਾਬ

ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ
ਭਾਰਤ
ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਮਹਾਰਾਸ਼ਟਰ

ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ
ਭਾਰਤ
ਜੱਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਪਟਨਾ, ਬਿਹਾਰ

ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ
ਭਾਰਤ
ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ, ਅਨੰਦਪੁਰ ਸਾਹਿਬ, ਪੰਜਾਬ

ਡੋਨ ਲੂਕਾਸ ਚੋਕ ਅਪਾਜ਼ਾ ਜੀ
ਬੋਲੀਵੀਆ
ਬੋਲੀਵੀਆ ਦੇ ਵਾਈਜ਼ ਆਇਮਾਰਾ ਐਲਡਰਜ਼ ਦੀ ਕੌਂਸਲ ਦੇ ਪ੍ਰਧਾਨ

ਆਚਾਰੀਆ ਲੋਕੇਸ਼ ਮੁਨੀ ਜੀ
ਭਾਰਤ
ਸੰਸਥਾਪਕ, ਅਹਿੰਸਾ ਵਿਸ਼ਵ ਭਾਰਤੀ, ਨਵੀਂ ਦਿੱਲੀ, ਭਾਰਤ

ਡਾ. ਐਨਾ ਸਟੀਵਰਟ ਇਬਾਰਾ
ਪਨਾਮਾ
ਇੰਟਰ-ਅਮੈਰੀਕਨ ਇੰਸਟੀਚਿਊਟ ਫਾਰ ਗਲੋਬਲ ਚੇਂਜ ਰਿਸਰਚ (IAI), ਪਨਾਮਾ ਦੇ ਕਾਰਜਕਾਰੀ ਨਿਰਦੇਸ਼ਕ

ਪਰਭਗਤੀ ਦਾਸ
ਇਟਲੀ
ਵਿਲਾ ਵ੍ਰਿੰਦਾਵਨ ਦੇ ਪ੍ਰੈਜ਼ੀਡੈਂਟ, ਇਸਕਾਨ (ISKCON) ਸੰਚਾਰ ਇਟਲੀ ਦੇ ਡਾਇਰੈਕਟਰ, ਇਸਕਾਨ (ISKCON) ਸੰਚਾਰ ਯੂਰਪ ਦੇ ਸਹਿ-ਡਾਇਰੈਕਟਰ, ਇਸਕਾਨ (ISKCON) ਇਟਲੀ ਦੇ ਵਾਈਸ ਪ੍ਰੈਜ਼ੀਡੈਂਟ

ਪ੍ਰੋ. ਲੂਸੀਆਨੋ ਮੈਜ਼ੋਨੀ ਬੇਨੋਨੀ
ਇਟਲੀ
ਫੋਰਮ ਇੰਟਰਰੇਲੀਜੀਓਸ ਡੀ ਪਾਰਮਾ, ਇਟਲੀ ਦੇ ਕੋਆਰਡੀਨੇਟਰ

ਰੱਬੀ ਡਾ. ਯਾਕੋਵ ਨਾਗੇਨ
ਇਜ਼ਰਾਈਲ
ਓਹਰ ਤੋਰਾਹ ਬਲਿਕਲ ਇੰਸਟੀਚਿਊਟ ਫਾਰ ਇੰਟਰਫੇਥ ਡਾਇਲਾਗ, ਯੇਰੂਸ਼ਲਮ, ਇਜ਼ਰਾਈਲ ਦੇ ਮੁਖੀ

ਪ੍ਰੋ. ਮਾਰੀਆ ਆਗਸਤਾ ਫਾਵਾਲੀ
ਇਟਲੀ
ਬਹਾਈ ਲੋਕਲ ਅਸੈਂਬਲੀ, ਪਾਰਮਾ, ਇਟਲੀ, ਇਟਲੀ ਦੀ ਬਹਾਈਆਂ ਦੀ ਰਾਸ਼ਟਰੀ ਅਸੈਂਬਲੀ ਦੇ ਸਾਬਕਾ ਮੈਂਬਰ

ਇਮਾਮ ਸ਼ੇਖ ਅਬਦ ਅਲ ਹਾਮਿਦ ਸਯਦਾਵੀ
ਇਟਲੀ
ਮੁਸਲਮਾਨ, ਯੂਰਪ ਵਿੱਚ ਮੋਰੱਕੋ ਦੇ ਉਲੇਮਾ ਦੀ ਕੌਂਸਲ ਦੇ ਮੈਂਬਰ, ਰੋਮ ਵਿੱਚ 'ਅਦਵਾ' (ADDAWA) ਵਾਲੰਟੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਇਤਾਲਵੀ ਇਸਲਾਮਿਕ ਕਨਫੈਡਰੇਸ਼ਨ ਦੇ ਮੈਂਬਰ, ਅਤੇ ਲਾਜ਼ੀਓ (ਇਟਲੀ) ਦੀ ਇਸਲਾਮਿਕ ਫੈਡਰੇਸ਼ਨ ਦੇ ਪ੍ਰਧਾਨ

ਪ੍ਰੋ. ਰੌਬਰਟੋ ਕੈਟਾਲਾਨੋ
ਇਟਲੀ
ਡਾਇਰੈਕਟਰ ਫੋਕੋਲਾਰੇ ਮੂਵਮੈਂਟ, ਯੂਨੀਵਰਸਿਟਾ ਸੋਫੀਆ

ਡੈਨੀਅਲ ਅਲਗੀਸੀ
ਇਟਲੀ
ਪਰਮਹੰਸ ਯੋਗਾਨੰਦ – ਸੈਲਫ-ਰੀਅਲਾਈਜ਼ੇਸ਼ਨ ਫੈਲੋਸ਼ਿਪ, ਮਿਲਾਨੋ, ਇਟਲੀ

ਰੇਵ. ਕਾਜ਼ੂ ਨਾਕਾਤਾ
ਸੰਯੁਕਤ ਰਾਜ ਅਮਰੀਕਾ
ਸਲਾਹਕਾਰ ਕੌਂਸਲ, ਇੰਟਰਨੈਸ਼ਨਲ ਬੁੱਧਿਸਟ ਐਸੋਸੀਏਸ਼ਨ ਆਫ਼ ਅਮਰੀਕਾ, ਮੰਤਰੀ, ਫਰੈਸਨੋ ਬੇਟਸੁਇਨ ਬੁੱਧਿਸਟ ਟੈਂਪਲ, ਕੈਲੀਫੋਰਨੀਆ, ਯੂ.ਐਸ.ਏ.

ਸਿਸਟਰ ਐਂਟੋਨੇਲਾ ਫੇਰਾਰੀ
ਇਟਲੀ
ਬ੍ਰਹਮਾ ਕੁਮਾਰੀਜ਼ ਇਟਲੀ, ਬੋਲੋਨਾ, ਇਟਲੀ

ਰੇਵਰੈਂਡ ਮੈਜ਼ੋਲਿਨੀ ਡੌਨ ਰਾਫੇਲ
ਇਟਲੀ
ਆਰਕਪ੍ਰੀਸਟ, ਕੈਸਲਟੋਨੇ (ਸੋਰਬੋਲੋ-ਮੇਜ਼ਾਨੀ) ਦੇ ਪਾਸਟਰ, ਪਾਰਮਾ ਦੀ ਡਾਇਓਸਿਸ, ਇਟਲੀ

ਡਾ. ਲੁਈਜੀ ਡੇ ਸਾਲਵੀਆ
ਇਟਲੀ
ਪ੍ਰੈਜ਼ੀਡੈਂਟ ਆਫ ਰਿਲੀਜਨਜ਼ ਫਾਰ ਪੀਸ ਇਟਲੀ, ਰੋਮ, ਇਟਲੀ। MD ਨੇਤਰ ਰੋਗ ਮਾਹਿਰ (Ophthalmologist)। ਰੋਮਨ ਕੈਥੋਲਿਕ